‘ਨਕਸ਼’ ਦੇ ਪਲੇਠੇ ਅੰਕ ਲਈ ਪੂਰੀ ਟੀਮ ਨੂੰ ਸ਼ੁੱਭਕਾਮਨਾਵਾਂ!-ਵਿਜੇ ਵਿਵੇਕ

ਪੰਜਾਬੀ ਦੇ ਤਮਾਮ ਸਾਹਿਤਕਾਰਾਂ ਤੇ ਸਾਹਿਤ-ਰਸੀਆਂ ਨੂੰ ਇਹ ਖ਼ਬਰ ਦਿੰਦਿਆ ਮੈਨੂੰ ਅਤਿਅੰਤ ਮਾਣ ਤੇ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਮਨਜਿੰਦਰ ਸੋਨੀਆ ਜੀ ਵੱਲੋਂ ਇਕ ਮੈਗਜ਼ੀਨ ‘ਪੰਜਾਬੀ ਨਕਸ਼’ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੇ ਪਲੇਠੇ ਅੰਕ ਲਈ ਪੂਰੀ ਟੀਮ ਲਈ ਸ਼ੁੱਭਕਾਮਨਾਵਾਂ!