‘ਨਕਸ਼ ਪੰਜਾਬੀ’ ਮੈਗਜ਼ੀਨ ਕੱਢਣ ‘ਤੇ ਤੁਹਾਨੂੰ ਬਹੁਤ ਬਹੁਤ ਵਧਾਈ। ਤੇਰੀ ਪ੍ਰਤਿੱਭਾ ਤੇ ਤੇਰਾ ਹੁਨਰ ਵੇਖ ਕੇ ਆਖ ਸਕਦੀ ਹਾਂ ਕਿ ਇਸ ਮੈਗਜ਼ੀਨ ਦੇ ਨਕਸ਼ ਵੀ ਖ਼ੂਬਸੂਰਤ ਹੋਣਗੇ। ਚੰਗੇ ਪੰਜਾਬੀ ਸਾਹਿਤ ਪੜ੍ਹਨ ਵਿਚ ਤੇਰੀ ਰੁਚੀ ਅਤੇ ਤੇਰੀ ਬੇਮਿਸਾਲ ਸਮਝ ਮਿਲ ਕੇ ਜ਼ਰੂਰ ਹੀ ਪੰਜਾਬੀ ਪਾਠਕਾਂ ਨੂੰ ਮਿਆਰੀ ਸਾਹਿਤ ਪ੍ਰਦਾਨ ਕਰਨਗੇ। ਮੇਰੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਹਨ ਤੇ ਆਸ ਕਰਦੀ ਹਾਂ ਕਿ ਪਾਠਕਾਂ ਨੂੰ ‘ਨਕਸ਼ ਪੰਜਾਬੀ’ ਜ਼ਰੂਰ ਪਸੰਦ ਆਏਗਾ।
ਸ਼ੁਭ ਕਾਮਨਾਵਾਂ!
Read more
T
T
T