
ਮੈਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਹੈ ਕਿ ਮੇਜਰ ਨਾਗਰਾ, ਸੋਨੀਆਂ ਮਨਜਿੰਦਰ, ਹਰਜੀਤ ਬਾਜਵਾ, ਕੁਲਜੀਤ ਜੰਜੂਆ ਅਤੇ ਡਾ ਅਰਵਿੰਦਰ ਕੌਰ ਤੇ ਅਧਾਰਿਤ ਟੀਮ ਵੱਲੋਂ ‘ਨਕਸ਼’ ਨਾਮ ਦਾ ਪੰਜਾਬੀ ਸਾਹਿਤਕ ਮੈਗਜ਼ੀਨ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਸ ਟੀਮ ਦਾ ਇਹ ਬਹੁਤ ਵਧੀਆ ਉੱਦਮ ਹੈ ਜਿਸ ਨਾਲ ਨਿਸ਼ਚੇ ਹੀ ਪੰਜਾਬੀ ਸਾਹਿਤ ਅਤੇ ਪੰਜਾਬੀ ਭਾਸ਼ਾ ਦੋਹਾਂ ਦੀ ਪ੍ਰਫੁੱਲਤਾ ਦਾ ਰਾਹ ਖੁਲ੍ਹੇਗਾ। ਮੈਂ ਇਸ ਦੀ ਭਰਪੂਰ ਸਫਲਤਾ ਲਈ ਕਾਮਨਾ ਕਰਦਾ ਹਾਂ ਅਤੇ ਇਸ ਟੀਮ ਨੂੰ ਇਸ ਸ਼ੁਭ ਕਾਰਜ ਲਈ ਵਧਾਈ ਦਿੰਦਾ ਹਾਂ।
ਐਸੋਸੀਏਟਡ ਪ੍ਰੋਫ਼ੈਸਰ (ਰਿਟਾਇਰਡ)
ਬਰੈਂਪਟਨ (647-533-8297)
Read more
T
T
T