ਕਵਿਤਾ : ਹਰਸਿਮਰਤ ਕੌਰ

ਦਾਸਤਾਂ ਸਿਰਫ਼
ਪੀਲੇ ਪੱਤਿਆਂ ਦੀ ਹੀ ਨਹੀਂ ਹੁੰਦੀ
ਸਬਜ਼ ਪੱਤਿਆਂ ਦੀ ਵੀ ਹੁੰਦੀ ਏ
ਜੋ ਰਹਿੰਦੇ ਰੁੱਖ ਨਾਲ
ਛਲਣੀ ਛਲਣੀ ਹੋਣ ਦੇ
ਬਾਵਜ਼ੂਦ ਵੀ